www.poetrytadka.com

Sad Status Punjabi

ਉਮਰ ਤਾਂ ਹਾਲੇ ਕੁਝ ਵੀ ਨਹੀ ਹੋਈ, 
ਪਤਾ ਨੀ ਕਿਉ ਜਿੰਦਗੀ ਤੋਂ ਮਨ ਭਰ ਗਿਆ..!!

ਕੀ ਤੂੰ ਛਡਿਆ ਮੈਨੂੰ ਮੈਂ ਤਾਂ
ਜੀਨ ਦੀ ਆਸ ਹੀ ਛੱਡ ਤੀ ਆ.

ਜਿਹੜਾ ਰੁੱਸੇ ਨੂੰ ਨਾ ਮਨਾਵੇਂ ਉਹ ਯਾਰ 
ਵੀ ਕਿ ਕਰਨਾ ਜਿੱਥੇ ਕੋਈ ਦਿਲ ਦੀ 
feeling ਨਾ ਸਮਝੇ ਉੱਥੇ ਪਿਆਰ ਵੀ 
ਕਿ ਕਰਨਾ........miss u

Sad Status Punjabi